ਸੁਖਚੈਨ ਸਿੰਘ ਕਰੀਬ 20 ਦਿਨ ਪਹਿਲਾਂ ਅਮਰੀਕਾ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਸ਼ਨੀਵਾਰ ਨੂੰ ਦਬੁਰਜੀ 'ਚ ਉਨ੍ਹਾਂ ਦੇ ਘਰ 'ਚ ਦੋ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਇਸ ਸਮੇਂ ਸੁਖਚੈਨ ਦੀ ਮਾਂ ਅਤੇ ਛੋਟਾ ਬੱਚਾ ਵੀ ਮੌਜੂਦ ਸਨ।
ਪੁਲਿਸ ਨੇ ਐਨਆਰਆਈ ਨੂੰ ਗੋਲੀ ਮਾਰਨ ਵਾਲੇ ਹਮਲਾਵਰਾਂ ਦੀ ਫੋਟੋ ਵੀ ਜਾਰੀ ਕੀਤੀ ਹੈ
Credit: X @cpamritsar