NYS ਸੈਨੇਟਰ ਇਵਾਨ ਚੂ ਨੇ ਕਿਹਾ, 'AAPI ਵੋਟਰਾਂ ਦਾ ਸਿਆਸੀ ਪ੍ਰਭਾਵ ਵਧਦਾ ਜਾ ਰਿਹਾ ਹੈ। ਰਾਸ਼ਟਰਪਤੀ ਲਈ ਕਮਲਾ ਹੈਰਿਸ ਦੀ ਨਾਮਜ਼ਦਗੀ ਸਾਡੇ ਭਾਈਚਾਰੇ ਦੀ ਤਰੱਕੀ ਵਿੱਚ ਇੱਕ ਹੋਰ ਮੀਲ ਪੱਥਰ ਹੈ।
.jpg&w=3840&q=75)
ਅਮਰੀਕਾ 'ਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਮੁਕਾਬਲਾ ਹੈ
Credit: Reuters