••
ਜਾਰਜੀਆ ਟੈਕ ਵਿਖੇ ਇਮਿਊਨੋਇੰਜੀਨੀਅਰਿੰਗ ਸੈਂਟਰ ਦੀ ਅਗਵਾਈ ਕਰ ਰਹੇ ਅੰਕੁਰ ਸਿੰਘ ਨੇ ਕਿਹਾ ਕਿ , "ਸਰੀਰ ਤੋਂ ਬਾਹਰ ਇਮਿਊਨ ਸਿਸਟਮ ਨੂੰ ਦੁਬਾਰਾ ਬਣਾਉਣਾ ਔਖਾ ਹੈ ਕਿਉਂਕਿ ਇਹ ਬਹੁਤ ਗੁੰਝਲਦਾਰ ਹੈ। "ਇਹ ਫੰਡਿੰਗ ਨਵੀਆਂ ਲਾਗਾਂ ਨਾਲ ਲੜਨ ਅਤੇ ਉਹਨਾਂ ਪ੍ਰਤੀ ਸਾਡੀ ਪ੍ਰਤੀਕ੍ਰਿਆ ਨੂੰ ਬਿਹਤਰ ਬਣਾਉਣ ਲਈ ਟੂਲ ਵਿਕਸਿਤ ਕਰਨ ਵਿੱਚ ਸਾਡੀ ਮਦਦ ਕਰੇਗੀ।"

ਅੰਕੁਰ ਸਿੰਘ
Credit: Ankur Singh