••
ਅਮਰੀਕੀ ਪ੍ਰਸ਼ਾਸਨ ਭਾਰਤ 'ਤੇ ਨਿਆਂ ਵਿਭਾਗ ਦੇ ਇਸ ਦਾਅਵੇ ਦੀ ਘੋਖ ਕਰਨ ਲਈ ਦਬਾਅ ਪਾ ਰਿਹਾ ਹੈ ਕਿ ਇੱਕ ਅਣਪਛਾਤੇ ਭਾਰਤੀ ਖੁਫੀਆ ਅਧਿਕਾਰੀ ਨੇ ਪਿਛਲੇ ਸਾਲ ਉੱਘੇ ਸਿੱਖ ਵੱਖਵਾਦੀ ਅਤੇ ਅਮਰੀਕੀ-ਕੈਨੇਡੀਅਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ।
.jpg&w=3840&q=75)
ਪ੍ਰਤੀਕ ਫੋਟੋ
Credit: Reuters/Joshua Roberts