••
ਸਾਹਨੀ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਫੈਲੀ ਫਿਰਕੂ ਅਸਹਿਮਤੀ ਅਤੇ ਧਾਰਮਿਕ ਨਫ਼ਰਤ ਨੂੰ ਰੋਕਣ ਦੇ ਉਦੇਸ਼ ਨਾਲ ‘The Online Hate Speech Prevention Bill 2024’ ਸਿਰਲੇਖ ਵਾਲਾ ਬਿੱਲ ਪੇਸ਼ ਕੀਤਾ।

ਸਾਹਨੀ ਨੇ The Online Hate Speech Prevention Bill 2024’ ਸਿਰਲੇਖ ਵਾਲਾ ਬਿੱਲ ਪੇਸ਼ ਕੀਤਾ
Credit: X/ Vikramjit Singh MP