••
ਹਮਾਸ ਨੇ 50 ਬੰਧਕਾਂ ਦੀ ਰਿਹਾਈ ਦੇ ਬਦਲੇ ਤੇਲ ਦੀ ਸਪਲਾਈ ਦੀ ਮੰਗ ਕੀਤੀ ਹੈ। ਦਰਅਸਲ, ਗਾਜ਼ਾ ਪੱਟੀ ਵਿੱਚ ਤੇਲ ਦੀ ਸਪਲਾਈ ਰੁਕਣ ਕਾਰਨ ਉੱਥੇ ਵੱਡਾ ਸੰਕਟ ਪੈਦਾ ਹੋ ਗਿਆ ਹੈ। ਹੁਣ ਹਮਾਸ ਬੰਧਕਾਂ ਨੂੰ ਰਿਹਾਅ ਕਰਨ ਦੇ ਬਦਲੇ ਸੌਦੇਬਾਜ਼ੀ ਕਰ ਰਿਹਾ ਹੈ।

ਬਜ਼ੁਰਗ ਇਜ਼ਰਾਈਲੀ ਔਰਤਾਂ ਨੂੰ ਰੈੱਡ ਕਰਾਸ ਦੇ ਹਵਾਲੇ ਕਰਦੇ ਹਮਾਸ ਦੇ ਲੜਾਕੂ।
Credit: ਸੋਸ਼ਲ ਮੀਡੀਆ (x.com)