••
ਅਕਤੂਬਰ 2022 ਅਤੇ ਸਤੰਬਰ 2023 ਦੇ ਵਿਚਕਾਰ, ਭਾਰਤ ਤੋਂ 96,917 ਲੋਕਾਂ ਨੂੰ ਬਿਨਾਂ ਲੋੜੀਂਦੇ ਦਸਤਾਵੇਜ਼ਾਂ ਦੇ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰੀ, ਦੇਸ਼ ਨਿਕਾਲੇ ਜਾਂ ਦਾਖਲੇ ਤੋਂ ਇਨਕਾਰ ਦਾ ਸਾਹਮਣਾ ਕਰਨਾ ਪਿਆ। ਇਹ 2019 ਤੋਂ 2020 ਦੀ ਮਿਆਦ ਨਾਲੋਂ ਪੰਜ ਗੁਣਾ ਜ਼ਿਆਦਾ ਹੈ।

ਬਿਨਾਂ ਦਸਤਾਵੇਜ਼ਾਂ ਦੇ ਅਮਰੀਕੀ ਸਰਹੱਦ 'ਤੇ ਪਹੁੰਚਣ ਵਾਲੇ ਭਾਰਤੀਆਂ ਦੀ ਗਿਣਤੀ 2011 ਤੋਂ 70 ਫੀਸਦੀ ਵਧੀ ਹੈ।
Credit: ਸੋਸ਼ਲ ਮੀਡੀਆ