••
ਸੰਜੇ ਵਿਰਮਾਨੀ ਹੁਣ ਵਾਸ਼ਿੰਗਟਨ ਫੀਲਡ ਦਫ਼ਤਰ ਵਿੱਚ ਐੱਫਬੀਆਈ ਦੇ ਅੱਤਵਾਦ ਰੋਕੂ ਵਿਭਾਗ ਦੀ ਅਗਵਾਈ ਕਰਨਗੇ। ਐੱਫਬੀਆਈ ਨੇ ਕਿਹਾ ਕਿ ਵਿਰਮਾਨੀ ਹਾਲ ਹੀ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਐੱਫਬੀਆਈ ਹੈੱਡਕੁਆਰਟਰ ਵਿੱਚ ਅੱਤਵਾਦ ਵਿਰੋਧੀ ਵਿਭਾਗ ਵਿੱਚ ਡਿਪਟੀ ਸਹਾਇਕ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ।

ਭਾਰਤ ਮੂਲ ਦੇ ਐੱਫਬੀਆਈ ਅਧਿਕਾਰੀ ਸੰਜੇ ਵਿਰਮਾਨੀ
Credit: x@FBIWFO