••
ਮੇਹੁਲ ਪ੍ਰਜਾਪਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਦੱਸਿਆ ਗਿਆ ਕਿ ਕਿਵੇਂ ਉਸਨੇ ਕਾਲਜ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਵਿਦਿਆਰਥੀਆਂ ਲਈ ਬਣਾਏ ਗਏ ਫੂਡ ਬੈਂਕਾਂ ਤੋਂ ਮੁਫਤ ਭੋਜਨ ਪ੍ਰਾਪਤ ਕੀਤਾ ਅਤੇ ਹਰ ਮਹੀਨੇ ਸੈਂਕੜੇ ਡਾਲਰ ਦੀ ਬਚਤ ਕੀਤੀ।

ਮੇਹੁਲ ਪ੍ਰਜਾਪਤੀ ਨਾਮ ਦਾ ਇਹ ਵਿਅਕਤੀ ਟੀਡੀ ਬੈਂਕ ਵਿੱਚ ਕੰਮ ਕਰਦਾ ਸੀ
Credit: social media