••
ਹਾਲ ਹੀ ਵਿੱਚ ਹੋਈਆਂ ਨੋਵਾ ਸਕੋਸ਼ੀਆ ਸੂਬਾਈ ਚੋਣਾਂ ਵਿੱਚ ਭਾਰਤੀ ਮੂਲ ਦੇ ਇਕਲੌਤੇ ਉਮੀਦਵਾਰ ਵਿਸ਼ਾਲ ਭਾਰਦਵਾਜ ਨੇ ਤੀਜਾ ਸਥਾਨ ਹਾਸਲ ਕੀਤਾ। ਉਸਨੇ ਲਿਬਰਲ ਪਾਰਟੀ ਦੀ ਤਰਫੋਂ ਚੋਣ ਲੜੀ, ਜਿਸ ਨੇ ਇਸ ਚੋਣ ਵਿੱਚ ਨਿਊ ਡੈਮੋਕਰੇਟਸ (ਐਨਡੀਪੀ) ਤੋਂ ਵਿਰੋਧੀ ਪਾਰਟੀ ਦਾ ਦਰਜਾ ਗੁਆ ਦਿੱਤਾ।

ਵਿਸ਼ਾਲ ਭਾਰਦਵਾਜ
Credit: Nova Scotia Liberal Party