••
ਵਿਦੇਸ਼ ਮੰਤਰੀ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਭਾਰਤ ਨੇ ਅੱਜ ਹੈਤੀ ਤੋਂ 12 ਭਾਰਤੀਆਂ ਨੂੰ ਕੱਢਿਆ ਹੈ। ਅਸੀਂ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਡੋਮਿਨਿਕਨ ਰੀਪਬਲਿਕ ਸਰਕਾਰ ਦਾ ਵੀ ਧੰਨਵਾਦ ਕੀਤਾ।

ਇਸ ਆਪਰੇਸ਼ਨ ਤਹਿਤ ਵੀਰਵਾਰ ਨੂੰ 12 ਭਾਰਤੀਆਂ ਨੂੰ ਹੈਤੀ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
Credit: X @DrSJaishankar