••
ਭਾਰਤੀ ਦੂਤਾਵਾਸ ਨੇ ਯਾਤਰਾ ਮੁਲਤਵੀ ਕਰਨ ਅਤੇ ਈਰਾਨ ਵਿੱਚ ਮੌਜੂਦ ਭਾਰਤੀਆਂ ਨੂੰ ਅਸਥਾਈ ਤੌਰ 'ਤੇ ਦੇਸ਼ ਛੱਡਣ ਬਾਰੇ ਵਿਚਾਰ ਕਰਨ ਦੀ ਦਿੱਤੀ ਸਲਾਹ

ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਮੁਲਤਵੀ ਕਰਨ ਅਤੇ ਸੁਰੱਖਿਆ ਸਬੰਧੀ ਤਾਜ਼ਾ ਜਾਣਕਾਰੀ 'ਤੇ ਨਜ਼ਰ ਰੱਖਣ
Credit: IANS