ਯੂਐਨਜੀਏ ਦੇ ਮਤੇ ਦੇ ਖਰੜੇ ਵਿੱਚ ਕਿਹਾ ਗਿਆ ਹੈ ਕਿ ਫਲਸਤੀਨ ਹੱਕਦਾਰ ਹੈ ਅਤੇ ਉਸਨੂੰ ਇੱਕ ਪੂਰਨ ਮੈਂਬਰ ਰਾਜ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਸੁਰੱਖਿਆ ਪ੍ਰੀਸ਼ਦ ਨੂੰ ਇਸ ਮਾਮਲੇ 'ਤੇ ਇਕ ਵਾਰ ਫਿਰ ਤੋਂ ਵਿਚਾਰ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਦੱਸ ਦਈਏ ਕਿ ਅਮਰੀਕਾ ਨੇ ਸੁਰੱਖਿਆ ਪ੍ਰੀਸ਼ਦ 'ਚ ਇਸੇ ਤਰ੍ਹਾਂ ਦੇ ਪ੍ਰਸਤਾਵ ਨੂੰ ਵੀਟੋ ਕਰ ਦਿੱਤਾ ਸੀ।
.jpg&w=3840&q=75)
ਭਾਰਤ ਸਮੇਤ 143 ਮੈਂਬਰਾਂ ਨੇ UNGA ਮਤੇ ਦੇ ਖਰੜੇ ਦੇ ਹੱਕ ਵਿੱਚ ਵੋਟ ਪਾਈ। ਪ੍ਰਸਤਾਵ ਦੇ ਖਿਲਾਫ 9 ਵੋਟਾਂ ਪਈਆਂ
Credit: unga