••
ਨੈਸ਼ਨਲ ਇੰਡੀਆ ਹੱਬ ਦੁਨੀਆ ਦਾ ਸਭ ਤੋਂ ਵੱਡਾ ਭਾਰਤੀ ਕਮਿਊਨਿਟੀ ਸੈਂਟਰ ਹੈ। ਇਸ ਵਿੱਚ 60 ਤੋਂ ਵੱਧ ਸੇਵਾ ਸੰਸਥਾਵਾਂ ਦੇ ਦਫ਼ਤਰ ਹਨ। ਇਹ ਸੰਸਥਾਵਾਂ ਸੀਮਾਵਾਂ ਤੋਂ ਪਾਰ ਜਾ ਕੇ ਸਮਾਜ ਦੀ ਸੇਵਾ ਕਰਨ ਲਈ ਸਮਰਪਿਤ ਹਨ।

ਉਦਘਾਟਨ ਮੌਕੇ ਕਾਂਗਰਸਮੈਨ ਰਾਜਾ ਕ੍ਰਿਸ਼ਨਮੂਰਤੀ, ਰਾਜਦੂਤ ਡਾ: ਔਸਫ਼ ਸਈਦ, ਭਾਰਤੀ ਕੌਂਸਲ ਜਨਰਲ ਸੋਮਨਾਥ ਘੋਸ਼ ਅਤੇ ਨੈਸ਼ਨਲ ਇੰਡੀਆ ਹੱਬ ਦੇ ਸੰਸਥਾਪਕ ਪ੍ਰਧਾਨ ਹਰੀਸ਼ ਕੋਲਸਾਨੀ ਆਦਿ ਹਾਜ਼ਰ ਸਨ
Credit: Courtesy Photo