••
ਅੰਤਰਰਾਸ਼ਟਰੀ ਫ਼ਿਲਮਸਾਜ਼ ਮੁਕੇਸ਼ ਮੋਦੀ ਦੀ ਅਗਵਾਈ ਹੇਠ ਕੱਢੀ ਗਈ ਰੈਲੀ ਵਿੱਚ ਸ਼ਾਮਲ ਕਾਰਾਂ ਨੂੰ ਭਾਰਤੀ ਝੰਡਿਆਂ ਨਾਲ ਸਜਾਇਆ ਗਿਆ ਸੀ। ਰੈਲੀ ਦੌਰਾਨ ਉਤਸ਼ਾਹੀ ਲੋਕਾਂ ਨੇ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਹਰੇ ਵੀ ਲਾਏ।
.jpg&w=3840&q=75)
ਕਾਰ ਰੈਲੀ ਦੌਰਾਨ ਭਾਰਤੀਆਂ ਦਾ ਉਤਸ਼ਾਹ ਦੇਖਣ ਯੋਗ ਸੀ
Credit: provided