••
ਇੱਕ ਕੈਨੇਡੀਅਨ ਅਖਬਾਰ, ਦਿ ਗਲੋਬ ਐਂਡ ਮੇਲ ਦੀ ਰਿਪੋਰਟ ਦੇ ਮੁਤਾਬਿਕ ਟਰੂਡੋ ਅਤੇ ਸੱਜਣ ਕੈਪਟਨ ਅਮਰਿੰਦਰ ਨੂੰ ਮਿਲਣ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੇ ਵਿਸ਼ਵ ਸਿੱਖ ਸੰਗਠਨ (ਡਬਲਯੂਐਸਓ) ਨਾਲ ਸਬੰਧਾਂ ਕਾਰਨ ਸੱਜਣ ਦੇ ਪਿਤਾ ਨੂੰ "ਅੱਤਵਾਦੀ" ਕਿਹਾ ਸੀ।

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ
Credit: social media