••
ਵਕੀਲ ਅਨੁਸਾਰ, ਇੱਕ ਅਮਰੀਕੀ ਅਦਾਲਤ ਨੇ 24 ਸਾਲਾ ਭਾਰਤੀ ਨੌਜਵਾਨ ਸੁਖਦੇਵ ਨੂੰ ਕੰਪਿਊਟਰ ਹੈਕਿੰਗ ਰਾਹੀਂ ਇੱਕ ਬਜ਼ੁਰਗ ਅਮਰੀਕੀ ਔਰਤ ਨਾਲ $150,000 (1,24,33642 ਰੁਪਏ) ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ 51 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸੁਖਦੇਵ ਨੂੰ ਦਸੰਬਰ 2023 ਵਿੱਚ ਧੋਖਾਧੜੀ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।

ਅਦਾਲਤ ਨੇ ਸੁਖਦੇਵ ਨੂੰ 1,236,470 ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਹੈ।
Credit: Irham Setyaki