••
ਪ੍ਰੋਗਰੈਸਿਵ ਇੰਟਰਕਲਚਰਲ ਸੋਸਾਇਟੀ (PICS) ਐਡਲਟ ਡੇਅ ਪ੍ਰੋਗਰਾਮ ਦੱਖਣੀ ਏਸ਼ੀਆਈ ਬਜ਼ੁਰਗਾਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਦੇਖਭਾਲ ਅਤੇ ਸਮਾਜਿਕ ਸੰਪਰਕ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਤਹਿਤ ਸਰਕਾਰ 716,000 ਕੈਨੇਡੀਅਨ ਡਾਲਰ ਦੀ ਗਰਾਂਟ ਦਿੰਦੀ ਹੈ।
.jpg&w=3840&q=75)
ਵਧੇਰੇ ਦੱਖਣੀ ਏਸ਼ੀਆਈ ਬਜ਼ੁਰਗ ਹੁਣ ਸਰੀ ਵਿੱਚ ਐਡਲਟ ਡੇਅ ਪ੍ਰੋਗਰਾਮ ਤੋਂ ਲਾਭ ਉਠਾਉਣ ਦੇ ਯੋਗ ਹੋਣਗੇ
Credit: bc.ca