••
ਕਾਂਗਰਸ ਵੂਮੈਨ ਨੇ ਆਏ ਸਿੱਖ ਆਗੂਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੈਂ ਹਮੇਸ਼ਾਂ ਹੀ ਸਿੱਖ ਕੌਮ ਦੇ ਨਾਲ ਖੜੀ ਹਾਂ ਅਤੇ ਆਉਣ ਵਾਲੇ ਸਮੇਂ 'ਚ ਸਿੱਖ ਕੌਮ ਦੇ ਕਿਸੇ ਵੀ ਮਸਲੇ ਲਈ ਵਧ-ਚੜ ਕੇ ਮਦਦ ਕੀਤੀ ਜਾਵੇਗੀ।

ਡਾ. ਪ੍ਰਿਤਪਾਲ ਸਿੰਘ ਤੋਂ ਇਲਾਵਾ ਵੱਖ-ਵੱਖ ਸਖਸ਼ੀਅਤਾਂ ਨੇ ਕੈਥਰੀਨ ਕਲਾਰਕ ਦਾ ਭਰਵਾਂ ਸਵਾਗਤ ਕੀਤਾ
Credit: provided