••
ਰਾਜੀਵ ਲਈ ਇਹ ਜਿੱਤ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਉਸ ਨੂੰ ਇਹ ਟਿਕਟ ਨੰਬਰ 037130 ਤੋਹਫ਼ੇ ਵਜੋਂ ਮਿਲੀ ਸੀ। ਉਸ ਨੂੰ ਇਹ ਜੇਤੂ ਟਿਕਟ ਰਾਫ਼ਲ ਡਰਾਅ ਨੰਬਰ 260 ਵਿੱਚ ਮਿਲੀ।

ਰਾਜੀਵ ਦੇ ਅਬੂ ਧਾਬੀ ਵੀਕਲੀ ਡਰਾਅ 'ਚ 15 ਮਿਲੀਅਨ ਦਿਰਹਮ (ਕਰੀਬ 33 ਕਰੋੜ ਰੁਪਏ) ਦੀ ਲਾਟਰੀ ਲੱਗੀ ਹੈ।
Credit: bigticket.ae