••
ਇੰਟਰਨੈਸ਼ਨਲ ਕੰਪਿਊਟਰ ਹੈਕਿੰਗ ਸਕੀਮ ਜਿਸ ਰਾਹੀਂ 24 ਸਾਲਾ ਸੁਖਦੇਵ ਵੈਦਿਆ ਨੇ ਮੋਂਟਾਨਾ ਦੀ ਇੱਕ ਔਰਤ ਨਾਲ ਧੋਖਾਧੜੀ ਕੀਤੀ ਸੀ, ਜਿਸ ਕਾਰਨ ਪੂਰੇ ਅਮਰੀਕਾ ਵਿੱਚ ਕਰੀਬ 12 ਲੱਖ ਡਾਲਰ ਦੀ ਧੋਖਾਧੜੀ ਹੋਈ ਹੈ। ਇਹ ਲੋਕ ਖਾਸ ਕਰਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਸਨ।

ਮੁਲਜ਼ਮ ਨੇ ਔਰਤ ਨਾਲ ਡੇਢ ਲੱਖ ਡਾਲਰ ਦੀ ਠੱਗੀ ਮਾਰੀ ਸੀ।
Credit: social media