••
ਇਸ ਸੂਚੀ ਵਿੱਚ ਸ਼ਾਮਲ ਭਾਰਤੀ ਅਮਰੀਕੀਆਂ ਵਿੱਚ ਅਮਰੀਕੀ ਸਰਜਨ ਜਨਰਲ ਵਿਵੇਕ ਮੂਰਤੀ, ImmunoACT ਦੀ ਸੰਸਥਾਪਕ ਅਲਕਾ ਦਿਵੇਦੀ, ਐਲਜ਼ਪਥ ਦੇ ਸੀਈਓ ਵੈਂਕਟ ਸ਼ਾਸਤਰੀ ਅਤੇ ਐਪਲ ਦੇ ਉਪ ਪ੍ਰਧਾਨ (ਸਿਹਤ) ਸੁੰਬਲ ਦੇਸਾਈ ਸ਼ਾਮਲ ਹਨ।
ਟਾਈਮ ਮੈਗਜ਼ੀਨ ਨੇ ਪਹਿਲੀ ਵਾਰ ਟਾਈਮ 100 ਹੈਲਥ ਲਿਸਟ ਕੀਤੀ ਜਾਰੀ
Credit: X @time