••
ਪੌਡਕਾਸਟ ਦੇ ਚਾਰ ਐਪੀਸੋਡ ਹਨ, ਇਹ ਪੌਡਕਾਸਟ ਘਰੇਲੂ ਅਸਮਾਨਤਾ, ਕੰਮ ਦੀ ਲਿੰਗ-ਅਧਾਰਤ ਵੰਡ, ਤਨਖ਼ਾਹ ਦਾ ਅੰਤਰ ਅਤੇ ਮਰਦਾਂ ਅਤੇ ਮਹਿਲਾਵਾਂ ਦੇ ਕਿੱਤਿਆਂ ਵਿੱਚ ਤਨਖਾਹ ਅਸਮਾਨਤਾ ਵਰਗੇ ਸਵਾਲਾਂ ਨੂੰ ਸੰਬੋਧਿਤ ਕਰਦਾ ਹੈ।

ਪੌਡਕਾਸਟ ਵਿੱਚ ਘਰੇਲੂ ਅਸਮਾਨਤਾ, ਲਿੰਗ ਅਧਾਰਤ ਵੰਡ, ਤਨਖਾਹ ਅਸਮਾਨਤਾ ਆਦਿ ਵਰਗੇ ਸਵਾਲ ਉਠਾਏ ਗਏ ਹਨ।
Credit: Cornell University | The College of Arts & Sciences