••
ਕ੍ਰਿਸ਼ਨਾਮੂਰਤੀ ਨੇ ਕਿਹਾ, 'ਅਮਰੀਕਾ ਦੇ ਪਹਿਲੇ ਦੱਖਣੀ ਏਸ਼ੀਆਈ ਰਾਸ਼ਟਰਪਤੀ ਬਣਨ ਨੂੰ ਲੈ ਕੇ ਸਾਡੇ ਭਾਈਚਾਰੇ 'ਚ ਕਾਫੀ ਉਤਸ਼ਾਹ ਹੈ। ਮੈਂ ਕਮਲਾ ਹੈਰਿਸ ਨੂੰ ਅਗਲਾ ਰਾਸ਼ਟਰਪਤੀ ਚੁਣਨ ਵਿੱਚ ਮਦਦ ਕਰਨ ਲਈ ਪੂਰੇ ਦੇਸ਼ ਅਤੇ ਇਲੀਨੋਇਸ ਰਾਜ ਵਿੱਚ ਯਾਤਰਾ ਕਰਨਾ ਜਾਰੀ ਰੱਖਾਂਗਾ।

ਮੁੱਖ ਸਵਿੰਗ ਰਾਜ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਲਈ ਦੱਖਣੀ ਏਸ਼ੀਆਈ ਵੋਟਰਾਂ ਨੂੰ ਲਾਮਬੰਦ ਕਰਨਾ ਉਦੇਸ਼ ਹੈ।
Credit: Raja Krishnamoorthi office