••
ਕੈਨੇਡਾ ਵਿੱਚ ਐਡਮਿੰਟਨ ਪੁਲਿਸ ਸਰਵਿਸ (ਈਪੀਐਸ) ਨੇ ਪ੍ਰੋਜੈਕਟ ਗੈਸਲਾਈਟ ਵਜੋਂ ਜਾਣੀ ਜਾਂਦੀ ਜਬਰਨ ਵਸੂਲੀ ਦੇ ਸਬੰਧ ਵਿੱਚ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਸੱਤਵੇਂ ਲਈ ਦੇਸ਼ ਵਿਆਪੀ ਵਾਰੰਟ ਜਾਰੀ ਕੀਤੇ ਹਨ।
.png&w=3840&q=75)
ਐਡਮਿੰਟਨ ਵਿੱਚ ਕਥਿਤ ਜਬਰੀ ਵਸੂਲੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਕੈਨੇਡਾ ਭਰ ਵਿੱਚ ਗ੍ਰਿਫ਼ਤਾਰੀ ਵਾਰੰਟ ’ਤੇ ਲੋੜੀਂਦੇ ਮਨਿੰਦਰ ਸਿੰਘ ਧਾਲੀਵਾਲ ਦੀ ਫੋਟੋ
Credit: Edmonton Police Service