••
ਭਜਨ ਬਰਾੜ ਅਤੇ ਤਜਿੰਦਰ ਗਰੇਵਾਲ ਦੋਵਾਂ ਨੇ ਨਾ ਸਿਰਫ ਸੱਤਾਧਾਰੀ ਸਸਕੈਚਵਨ ਪਾਰਟੀ ਦੇ ਆਪਣੇ ਵਿਰੋਧੀਆਂ 'ਤੇ ਪ੍ਰਭਾਵਸ਼ਾਲੀ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਬਲਕਿ ਇਤਿਹਾਸ ਵੀ ਰਚਿਆ। ਉਹ ਪੰਜਾਬੀ ਮੂਲ ਦੇ ਕੈਨੇਡੀਅਨ ਸਿਆਸਤਦਾਨਾਂ ਦੇ ਇੱਕ ਚੋਣਵੇਂ ਸਮੂਹ ਵਿੱਚ ਸ਼ਾਮਲ ਹੋ ਗਏ ਹਨ ਜੋ ਪੱਗ ਬੰਨ੍ਹ ਕੇ ਵਿਧਾਨ ਸਭਾ ਵਿੱਚ ਬੈਠਣਗੇ।

ਤਜਿੰਦਰ ਗਰੇਵਾਲ ਅਤੇ ਭਜਨ ਬਰਾੜ
Credit: X@Tajinder Grewal/Bhajan Brar