••
ਮੁਕੱਦਮੇ ਦੌਰਾਨ ਸਿਦਪਾਰਾ ਨੇ ਤਰਨਜੀਤ ਨੂੰ ਮਾਰਨ ਜਾਂ ਗੰਭੀਰ ਨੁਕਸਾਨ ਪਹੁੰਚਾਉਣ ਦੇ ਇਰਾਦੇ ਤੋਂ ਇਨਕਾਰ ਕੀਤਾ। ਹਾਲਾਂਕਿ ਸੱਟਾਂ ਨੂੰ ਮੰਨਿਆ। ਸੁਣਵਾਈ ਤੋਂ ਬਾਅਦ ਅਦਾਲਤ ਨੇ ਸਿਦਾਪਾਰਾ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ।

ਲੈਸਟਰ ਕਰਾਊਨ ਕੋਰਟ ਨੇ ਹਾਲ ਹੀ 'ਚ ਸੁਣਵਾਈ ਤੋਂ ਬਾਅਦ ਰਾਜ ਸਿਦਪਾਰਾ ਨੂੰ ਸਜ਼ਾ ਸੁਣਾਈ ਹੈ।
Credit: Credit- Pexels (stock photo)