••
ਦਰਅਸਲ, ਮੈਥੁਰੇਸ ਪਾਲ ਨਾਂ ਦਾ ਯਾਤਰੀ ਏਅਰ ਇੰਡੀਆ ਦੀ ਫਲਾਈਟ ਰਾਹੀ ਬੈਂਗਲੁਰੂ ਤੋਂ ਸੈਨ ਫਰਾਂਸਿਸਕੋ ਜਾ ਰਿਹਾ ਸੀ। 10 ਜੂਨ ਨੂੰ, ਪੌਲ ਨੇ X 'ਤੇ ਏਅਰ ਇੰਡੀਆ ਦੀ ਫਲਾਈਟ ਵਿੱਚ ਖਾਣੇ ਵਿੱਚ ਮਿਲੇ ਬਲੇਡ ਦੀਆਂ ਦੋ ਫੋਟੋਆਂ ਸਾਂਝੀਆਂ ਕੀਤੀਆਂ।

ਮੈਥੁਰੇਸ ਪਾਲ ਨਾਂ ਦੇ ਯਾਤਰੀ ਵਲੋਂ X ਤੇ ਸ਼ੇਅਰ ਕੀਤੀ ਗਈ ਪੋਸਟ
Credit: X/@mathurasP