••
ਆਪਣੇ ਵਧਾਈ ਸੰਦੇਸ਼ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਇਹ ਨਵੇਂ ਸਾਲ ਦੀ ਇੱਕ ਸ਼ਾਨਦਾਰ ਸ਼ੁਰੂਆਤ ਹੈ। ਇਸ ਦੇ ਲਈ ਦੇਸ਼ ਦੇ ਵਿਗਿਆਨੀਆਂ ਨੂੰ ਵਧਾਈ। ਇਹ ਲਾਂਚ ਪੁਲਾੜ ਖੇਤਰ ਲਈ ਸ਼ਾਨਦਾਰ ਖ਼ਬਰ ਹੈ ਅਤੇ ਇਸ ਖੇਤਰ ਵਿੱਚ ਭਾਰਤ ਦੀ ਤਾਕਤ ਨੂੰ ਵਧਾਏਗਾ।

ਬਲੈਕ ਹੋਲ ਅਤੇ ਹੋਰ ਆਕਾਸ਼ੀ ਪਦਾਰਥਾਂ 'ਤੇ ਖੋਜ ਕਰਨ ਵਾਲਾ ਇਹ ਭਾਰਤ ਦਾ ਪਹਿਲਾ ਉਪਗ੍ਰਹਿ ਹੈ।
Credit: x@isro