••
ਡਾ: ਕਥੂਲਾ ਨੂੰ ਚੋਣ ਨਹੀਂ ਲੜਨੀ ਪਈ ਕਿਉਂਕਿ ਉਹ ਪਿਛਲੇ ਸਾਲ ਤੋਂ ਚੁਣੇ ਹੋਏ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਸਨ। ਇਸੇ ਤਰ੍ਹਾਂ ਪਿਛਲੇ ਸਾਲ ਤੋਂ ਮੀਤ ਪ੍ਰਧਾਨ ਡਾ.ਅਮਿਤ ਚੱਕਰਵਰਤੀ ਨੂੰ ਇਲੈਕਟ ਪ੍ਰਧਾਨ ਦੇ ਤੌਰ 'ਤੇ ਨਾਮਜਦ ਕਰ ਦਿੱਤਾ ਗਿਆ ਹੈ।

ਡਾ: ਸਤੀਸ਼ ਕਥੂਲਾ (ਸੱਜੇ) ਅਤੇ ਪ੍ਰੈਜ਼ੀਡੈਂਟ ਇਲੈਕਟ ਡਾ: ਅਮਿਤ ਚੱਕਰਵਰਤੀ
Credit: provided