••
ਇਨ੍ਹਾਂ ਵਿਗਿਆਨੀਆਂ ਦੀ ਘਰ ਵਾਪਸੀ ਵੈਭਵ ਫੈਲੋਸ਼ਿਪ ਸਕੀਮ ਤਹਿਤ ਹੋ ਰਹੀ ਹੈ। ਲਗਭਗ 80 ਕਰੋੜ ਰੁਪਏ ਦੀ ਇਸ ਯੋਜਨਾ ਦੇ ਪਹਿਲੇ ਪੜਾਅ ਤਹਿਤ ਭਾਰਤੀ ਮੂਲ ਦੇ 22 ਵਿਗਿਆਨੀਆਂ ਦੇ ਅਪ੍ਰੈਲ ਤੱਕ ਭਾਰਤੀ ਸੰਸਥਾਵਾਂ ਵਿੱਚ ਕੰਮ ਕਰਨ ਲਈ ਆਉਣ ਦੀ ਸੰਭਾਵਨਾ ਹੈ।

ਪਹਿਲੇ ਪੜਾਅ ਵਿੱਚ 22 ਵਿਗਿਆਨੀ ਭਾਰਤੀ ਸੰਸਥਾਵਾਂ ਵਿੱਚ ਕੰਮ ਕਰਨ ਲਈ ਆ ਰਹੇ ਹਨ।
Credit: social media