••
ਫਿਲਿਪ ਆਈਲੈਂਡ ਬੀਚ 'ਤੇ ਡੁੱਬਣ ਦੀ ਘਟਨਾ ਵਿੱਚ ਤਿੰਨ ਔਰਤਾਂ ਸਮੇਤ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਨ੍ਹਾਂ 'ਚੋਂ ਤਿੰਨ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਚੌਥੇ ਵਿਅਕਤੀ ਨੇ ਮੈਲਬੌਰਨ ਦੇ ਐਲਫਰੇਡ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ।

ਆਸਟ੍ਰੇਲੀਆ ਦੇ ਫਿਲਿਪ ਆਈਲੈਂਡ ਦੀ ਤਸਵੀਰ
Credit: MapsofWorld