••
ਇਹ ਖ਼ਬਰ ਮੀਡੀਆ ਰਿਪੋਰਟਾਂ ਦੇ ਕੁਝ ਦਿਨ ਬਾਅਦ ਆਈ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਦੁਬਈ ਸਥਿਤ ਏਜੰਟ ਦੁਆਰਾ ਸੈਂਕੜੇ ਭਾਰਤੀਆਂ ਨੂੰ ਰੂਸ ਭੇਜਿਆ ਜਾ ਰਿਹਾ ਹੈ। ਕੁਝ ਭਾਰਤੀ ਨਾਗਰਿਕ ਕਥਿਤ ਤੌਰ 'ਤੇ ਯੂਕਰੇਨ ਦੇ ਨਾਲ ਚੱਲ ਰਹੇ ਸੰਘਰਸ਼ ਵਿੱਚ ਰੂਸੀ ਫੌਜ ਦੇ ਲਈ ਭਰਤੀ ਕੀਤੇ ਗਏ ਹਨ।

ਪ੍ਰਤੀਕ ਤਸਵੀਰ
Credit: x@mod_russia