••
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ ਐੱਸ ਜੈਸ਼ੰਕਰ ਕੋਲ ਵਿਦੇਸ਼ ਵਿਭਾਗ ਦੁਆਰਾ "ਅਨਿਯਮਿਤ ਇਮੀਗ੍ਰੇਸ਼ਨ" ਵਜੋਂ ਦੱਸੇ ਗਏ ਮੁੱਦੇ ਨੂੰ ਉਠਾਇਆ। ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਨਵੀਂ ਦਿੱਲੀ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਦਾ "ਸਖ਼ਤ ਵਿਰੋਧ" ਕਰਦੀ ਹੈ।
ਪ੍ਰਤੀਕ ਫੋਟੋ - ਵਾਸ਼ਿੰਗਟਨ ਡੀਸੀ ਵਿਖੇ ਇੱਕ ਜਹਾਜ਼ ਦੀ ਲੈਂਡਿੰਗ ਦਾ ਦ੍ਰਿਸ਼
Credit: ਨਿਊ ਇੰਡੀਆ ਅਬਰੋਡ