••
ਮੁਕੇਸ਼ ਦੁਆਰਾ ਬਣਾਈ ਗਈ ਇਹ ਫ਼ਿਲਮ ਇੱਕ ਸਿਆਸੀ ਡਰਾਮਾ ਹੈ। ਇਹ ਫਿਲਮ ਇੰਡੀ ਫਿਲਮ ਇੰਕ. ਦੇ ਬੈਨਰ ਹੇਠ ਬਣੀ ਹੈ ਪਰ ਸੈਂਸਰ ਬੋਰਡ ਦੇ ਕਾਰਨ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ। ਗਲੋਬਲ ਰਿਲੀਜ਼ ਦੇ ਬਾਰੇ ਵਿੱਚ ਮੁਕੇਸ਼ ਦਾ ਕਹਿਣਾ ਹੈ ਕਿ ਫਿਲਮਾਂ ਨੂੰ ਇਸ ਤਰ੍ਹਾਂ ਬਣਾਉਣਾ ਚਾਹੀਦਾ ਹੈ ਕਿ ਉਹ ਜਾਗਰੂਕਤਾ ਪੈਦਾ ਕਰੇ ਅਤੇ ਸਮੱਸਿਆਵਾਂ ਦਾ ਹੱਲ ਪੇਸ਼ ਕਰੇ।

ਇਸ ਫਿਲਮ ਨੂੰ ਸੈਂਸਰ ਬੋਰਡ ਆਫ ਇੰਡੀਆ ਨੇ ਰੱਦ ਕਰ ਦਿੱਤਾ ਸੀ।
Credit: X@Mukesh Modi