••
ਵੰਦਨਾਪੂ ਨੂੰ 6 ਅਪ੍ਰੈਲ ਨੂੰ ਅੰਦਾਜ਼ ਪ੍ਰੋਗਰਾਮ 'ਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 'ਅੰਦਾਜ਼' ਹਾਰਵਰਡ ਦਾ ਇੱਕੋ ਇੱਕ ਫੈਸ਼ਨ ਸ਼ੋਅ ਹੈ ਜੋ ਹਰ ਸਾਲ ਸਾਊਥ ਏਸ਼ੀਅਨ ਐਸੋਸੀਏਸ਼ਨ ਵੱਲੋਂ ਕਰਵਾਇਆ ਜਾਂਦਾ ਹੈ।

ਅਵੰਤਿਕਾ ਨੂੰ ਸਾਊਥ ਏਸ਼ੀਅਨ ਪਰਸਨ ਆਫ ਦਿ ਈਅਰ ਦਾ ਐਵਾਰਡ ਦਿੱਤਾ ਗਿਆ ਹੈ।
Credit: X@Avantika Vandanapu