••
ਵਿਸਾਖੀ ਸਿਰਫ਼ ਇੱਕ ਨਵੀਂ ਫ਼ਸਲ ਜਾਂ ਖਾਲਸੇ ਦੇ ਗਠਨ ਦਾ ਜਸ਼ਨ ਮਨਾਉਣ ਬਾਰੇ ਨਹੀਂ ਹੈ - ਇਹ ਯਾਦ ਰੱਖਣ ਬਾਰੇ ਹੈ ਕਿ ਅਸੀਂ ਕੌਣ ਹਾਂ, ਆਪਣੇ ਅਤੀਤ ਦਾ ਸਨਮਾਨ ਕਰਦੇ ਹਾਂ, ਅਤੇ ਆਪਣੇ ਭਾਈਚਾਰੇ ਵਿੱਚ ਤਾਕਤ ਲੱਭਦੇ ਹਾਂ, ਭਾਵੇਂ ਅਸੀਂ ਦੁਨੀਆ ਵਿੱਚ ਕਿਤੇ ਵੀ ਹੋਈਏ।

ਵ੍ਹਾਈਟ ਹਾਊਸ ਵਿਖੇ ਵਿਸਾਖੀ ਦੇ ਮੌਕੇ 'ਤੇ ਪਿਤਾ ਬਲਬੀਰ ਸਿੰਘ ਮੋਮੀ, ਪੁੱਤਰ ਜੈ ਸਿੰਘ ਅਤੇ ਧੀ ਅਮਿਤਾ ਕੌਰ ਨਾਲ ਤਾਨਿਆ
Credit: ਤਾਨਿਆ ਮੋਮੀ