••
ਮੇਅਰ ਮਮਦਾਨੀ ਨੇ ਕਿਹਾ ਕਿ ਸ਼ਹਿਰ ਇੱਕ ਇਤਿਹਾਸਕ ਰਿਹਾਇਸ਼ੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਬੇਲੋੜੀ ਕਾਗਜ਼ੀ ਕਾਰਵਾਈ ਵਿੱਚ ਉਲਝਣਾ ਸਹੀ ਸਮਾਂ ਨਹੀਂ ਹੈ

ਜ਼ੋਹਰਾਨ ਮਮਦਾਨੀ ਵੱਲੋਂ ਕਿਫਾਇਤੀ ਘਰਾਂ ਲਈ ‘ਫਾਸਟ ਟ੍ਰੈਕ’ ਯੋਜਨਾ ਦਾ ਐਲਾਨ, ਵਿਕਾਸ ਪ੍ਰਕਿਰਿਆ ਹੋਵੇਗੀ ਤੇਜ਼ ਅਤੇ ਆਸਾਨ
Credit: Screengrab from the press conference