••
ਪ੍ਰਬੰਧਕਾਂ ਨੇ ਇਸ ਮਹੀਨੇ ਇੱਕ ICE ਕਾਰਵਾਈ ਦੌਰਾਨ ਅਮਰੀਕੀ ਨਾਗਰਿਕ ਰੇਨੀ ਗੁੱਡ ਦੀ ਮੌਤ ਦੀ ਨਿਰਪੱਖ ਜਾਂਚ ਅਤੇ ਜ਼ਿੰਮੇਵਾਰ ਏਜੰਟ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ

ਕੜਾਕੇ ਦੀ ਠੰਢ ਵਿੱਚ ਹਜ਼ਾਰਾਂ ਲੋਕਾਂ ਨੇ ਮਿਨੀਆਪੋਲਿਸ ਵਿੱਚ ਕੀਤਾ ਵਿਰੋਧ ਪ੍ਰਦਰਸ਼ਨ , ICE ਨੂੰ ਰੱਦ ਕਰਨ ਦੀ ਕੀਤੀ ਮੰਗ
Credit: REUTERS/Evelyn Hockstein