••
ਐਨਸੀਜੀਓ ਦੇ ਸਲਾਹਕਾਰ ਕਾਂਤੀ ਨਾਗਦਾ ਨੇ ਕਿਹਾ, "ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਵਿੱਚੋਂ ਬਹੁਤ ਸਾਰੇ ਗੁਜਰਾਤੀ ਹਨ। ਉਨ੍ਹਾਂ ਕੋਲ ਨਾ ਤਾਂ ਕੋਈ ਨੌਕਰੀ ਹੈ ਅਤੇ ਨਾ ਹੀ ਕੋਈ ਪੈਸਾ ਅਤੇ ਸਾਡੇ ਸਾਹਮਣੇ ਉਹ ਰੋ ਰਹੇ ਹਨ। ਕੁਝ ਨੂੰ ਦੇਸ਼ ਨਿਕਾਲੇ ਦੇ ਨੋਟਿਸ ਮਿਲ ਰਹੇ ਹਨ।" NCGO ਦਾ ਅੰਦਾਜ਼ਾ ਹੈ ਕਿ ਲਗਭਗ 2,500 ਭਾਰਤੀ, ਜਿਨ੍ਹਾਂ ਵਿੱਚੋਂ 1,300 ਗੁਜਰਾਤੀ ਹਨ, ਇਸ ਸਮੱਸਿਆ ਤੋਂ ਪ੍ਰਭਾਵਿਤ ਹਨ।"

ਪ੍ਰਤੀਕ ਚਿੱਤਰ
Credit: istock