••
ਬਿਆਨ ਵਿੱਚ ਕਿਹਾ ਗਿਆ ਹੈ ਕਿ ਬਰਗਾੜੀ ਦੇ ਦੁਖਦਾਇਕ ਵਰਤਾਰਿਆਂ ਨੇ “ਸ਼ਬਦ-ਗੁਰੂ” ਦੇ ਸਿਧਾਂਤ ਨੂੰ ਠੇਸ ਪਹੁੰਚਾਈ ਸੀ, ਜਦੋਂ ਕਿ ਜਥੇਦਾਰਾਂ ਨੂੰ ਛੋਟੇ ਮੁਲਾਜ਼ਮਾਂ ਦੀ ਤਰਜ਼ ਉੱਤੇ ਬਾਹਰ ਦਾ ਦਰਵਾਜਾ ਦਿਖਾ ਦੇਣਾ ਸਿੱਖਾਂ ਦੇ ਮੀਰੀ-ਪੀਰੀ ਅਤੇ ਸਿੱਖ ਪ੍ਰਭੂਸੱਤਾ ਦੇ ਕੇਂਦਰ ਅਕਾਲ ਤਖ਼ਤ ਸਾਹਿਬ ਨੂੰ ਵੱਡੀ ਸੱਟ ਮਾਰੀ ਹੈ।
