••
ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਇਸ ਟਕਰਾਅ ਦੀ ਮਨੁੱਖੀ ਅਤੇ ਆਰਥਿਕ ਕੀਮਤ ਲਗਾਤਾਰ ਵੱਧ ਰਹੀ ਹੈ ਅਤੇ ਇਹ ਅਮਰੀਕਾ ਦੇ ਆਮ ਪਰਿਵਾਰਾਂ ਦੀਆਂ ਜੇਬਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ

ਵਧਦੀਆਂ ਤੇਲ ਕੀਮਤਾਂ ਦੇ ਵਿਚਕਾਰ E15 ਬਾਲਣ ਦੀ ਵਿਕਰੀ ਸਸਤੀ ਕਰਨ ਦੀ ਰਾਜਾ ਕ੍ਰਿਸ਼ਨਾਮੂਰਤੀ ਨੇ ਕੀਤੀ ਮੰਗ
Credit: krishnamoorthi.house.gov