For Indians Abroad
ਮਾਨਵੀ ਦੀ ਸ਼ੁਰੂਆਤ 1985 ਵਿੱਚ ਹੋਈ ਸੀ। ਇਹ ਅਮਰੀਕਾ ਦੀ ਪਹਿਲੀ ਸੰਸਥਾ ਹੈ ਜੋ ਹਿੰਸਾ ਦਾ ਸ਼ਿਕਾਰ ਦੱਖਣੀ ਏਸ਼ੀਆਈ ਭਾਈਚਾਰੇ ਦੀਆਂ ਔਰਤਾਂ ਦੀ ਮਦਦ ਲਈ ਕੰਮ ਕਰਦੀ ਹੈ