••
ਮਤਾ ਵਿੱਚ ਕਿਹਾ ਗਿਆ ਹੈ ਕਿ ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਦਾ ਦੁਨੀਆ ਭਰ ਦੇ 3 ਕਰੋੜ ਤੇ ਅਮਰੀਕਾ ਵਿੱਚ 3 ਲੱਖ ਲੋਕ ਪਾਲਨ ਕਰਦੇ ਹਨ ਅਤੇ ਇਹ ਧਰਮ ਲੋਕਾਂ ਨੂੰ ਸੱਚਾ ਜੀਵਨ ਜਿਊਣਾ, ਮਨੁੱਖਤਾ ਦੀ ਸੇਵਾ ਕਰਨਾ ਅਤੇ ਪਰਮਾਤਮਾ ਦੀ ਭਗਤੀ ਕਰਨਾ ਸਿਖਾਉਂਦਾ ਹੈ। ਅਤੇ ਸਿੱਖ ਧਰਮ ਅਨੁਸਾਰ ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਮਨੁੱਖ ਬਰਾਬਰ ਹਨ ਅਤੇ ਕੋਈ ਵਿਤਕਰਾ ਨਹੀਂ ਹੈ।

ਜਰਸੀ ਸਿਟੀ ਮਿਉਂਸਪਲ ਕੌਂਸਲ ਦਾ ਮਤਾ ਪਾਸ ਹੋਣ ਵੇਲੇ ਦਾ ਦ੍ਰਿਸ਼
Credit: www.tapinto.net