For Indians Abroad
ਕੁਝ ਪੋਸਟਾਂ ਵਿੱਚ ਭਾਰਤੀਆਂ ਨੂੰ "ਆਰਥਿਕ ਖਤਰੇ" ਅਤੇ "ਗੰਦੇ ਘੁਸਪੈਠੀਆਂ" ਵਜੋਂ ਦਰਸਾਇਆ ਗਿਆ ਹੈ। ਗ੍ਰੇਟ ਰਿਪਲੇਸਮੈਂਟ ਥਿਊਰੀ ਵਰਗੀਆਂ ਸਾਜ਼ਿਸ਼ਾਂ ਰਾਹੀਂ ਭਾਰਤੀਆਂ 'ਤੇ ਪੱਛਮੀ ਸਮਾਜ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਗਿਆ।
File photo of logo
Credit: Website: csohate.org