••
ਜੇਕਰ ਕੌਲ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੇ ਜਾਂਦੇ ਹਨ ਤਾਂ ਉਹ ਇਤਿਹਾਸ ਰਚਣਗੇ। ਕਿਉਂਕਿ ਉਹ ਕਾਂਗਰਸ ਦੀ ਇਕਲੌਤੀ ਸਿੱਖ ਮੈਂਬਰ ਹੋਵੇਗੀ। ਕੌਲ ਨੇ ਕਿਹਾ ਕਿ ਉਹ ਆਪਣੇ ਅਹੁਦੇ ਦੀ ਵਰਤੋਂ ਸਿੱਖਾਂ ਨਾਲ ਵਿਤਕਰੇ, ਗੁਰਦੁਆਰਿਆਂ 'ਤੇ ਹਮਲਿਆਂ ਅਤੇ ਅਮਰੀਕੀ ਸਿੱਖਾਂ ਵਿਰੁੱਧ ਕੌਮਾਂਤਰੀ ਜਬਰ ਵਿਰੁੱਧ ਬੋਲਣ ਲਈ ਕਰੇਗੀ।

ਡੈਮੋਕਰੇਟ ਕ੍ਰਿਸਟਲ ਕੌਲ ਅਮਰੀਕਾ ਵਿਚ ਕਾਂਗਰਸ ਲਈ ਚੋਣ ਲੜਨ ਵਾਲੀ ਇਕਲੌਤੀ ਸਿੱਖ ਉਮੀਦਵਾਰ ਹੈ
Credit: Courtesy Photo