••
ਸੈਂਡਰਸ ਨੇ ਕਿਹਾ ਕਿ ਮੌਜੂਦਾ ਐਚ-1ਬੀ ਪ੍ਰੋਗਰਾਮ ਦੀ ਵਰਤੋਂ ਕੰਪਨੀਆਂ ਸਸਤੇ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਅਤੇ ਅਮਰੀਕੀ ਕਰਮਚਾਰੀਆਂ ਦੀ ਥਾਂ ਲੈਣ ਲਈ ਕਰਦੀਆਂ ਹਨ। ਉਨ੍ਹਾਂ ਕਿਹਾ ਕਿ 2022-2023 ਦਰਮਿਆਨ ਚੋਟੀ ਦੀਆਂ 30 ਕੰਪਨੀਆਂ ਨੇ 85,000 ਅਮਰੀਕੀ ਕਰਮਚਾਰੀਆਂ ਨੂੰ ਕੱਢਿਆ, ਜਦਕਿ 34,000 ਤੋਂ ਵੱਧ ਵਿਦੇਸ਼ੀ ਵੀਜ਼ਾ ਕਾਮਿਆਂ ਨੂੰ ਨੌਕਰੀ 'ਤੇ ਰੱਖਿਆ।

Image- Wikipedia