••
ਜੈਪੁਰ ਲਈ ਨਵੀਂ ਉਡਾਣ 16 ਜੂਨ ਤੋਂ ਸ਼ੁਰੂ ਹੋਵੇਗੀ, ਜਿਸ ਨਾਲ ਰਾਜਸਥਾਨ ਦੀ ਰਾਜਧਾਨੀ ਅਬੂ ਧਾਬੀ ਨਾਲ ਸਿੱਧਾ ਜੁੜ ਜਾਵੇਗੀ। ਸ਼ੁਰੂਆਤੀ ਹਫ਼ਤੇ ਵਿੱਚ ਚਾਰ ਉਡਾਣਾਂ ਹੋਣਗੀਆਂ। ਇਸ ਨਾਲ ਲਗਭਗ 1,200 ਯਾਤਰੀ ਜੈਪੁਰ ਦੀ ਯਾਤਰਾ ਕਰ ਸਕਣਗੇ।
%20(1)%20(1).jpeg&w=3840&q=75)
ਜੈਪੁਰ ਦੇ ਲਈ ਚਾਰ ਉਡਾਣਾਂ ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਹੋਣਗੀਆਂ
Credit: x@etihad