ਕਮਲਾ ਹੈਰਿਸ ਨੇ ਮੱਧ ਅਤੇ ਹੇਠਲੇ-ਸ਼੍ਰੇਣੀ ਦੇ ਅਮਰੀਕੀਆਂ ਲਈ ਰਹਿਣ-ਸਹਿਣ ਦੀ ਲਾਗਤ ਘਟਾਉਣ, ਟੈਕਸ ਪ੍ਰੋਤਸਾਹਨ ਵਧਾਉਣ ਅਤੇ ਟੈਕਸ ਤਬਦੀਲੀਆਂ ਰਾਹੀਂ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਪ੍ਰਸਤਾਵ ਦਿੱਤਾ ਹੈ।
.jpeg&w=3840&q=75)
ਕਮਲਾ ਹੈਰਿਸ ਦੇ ਕੁਝ ਆਰਥਿਕ ਪ੍ਰਸਤਾਵ ਰਾਸ਼ਟਰਪਤੀ ਬਾਈਡਨ ਦੇ ਆਰਥਿਕ ਏਜੰਡੇ ਦਾ ਵਿਸਤਾਰ ਪ੍ਰਤੀਤ ਹੁੰਦੇ ਹਨ
Credit: REUTERS/Piroschka van de Wouw/File