Carrefour ਪਹਿਲਾਂ ਹੀ ਭਾਰਤ ਵਿੱਚ ਆਪਣੇ ਸਟੋਰ ਚਲਾ ਚੁੱਕਾ ਹੈ। ਹਾਲਾਂਕਿ, ਚਾਰ ਸਾਲ ਕੰਮ ਕਰਨ ਤੋਂ ਬਾਅਦ, ਕੰਪਨੀ 2014 ਵਿੱਚ ਭਾਰਤ ਤੋਂ ਵਾਪਸ ਚਲੀ ਗਈ। ਉਸ ਸਮੇਂ ਕੰਪਨੀ ਦੇ ਭਾਰਤ ਵਿੱਚ ਪੰਜ ਥੋਕ ਸਟੋਰ ਸਨ, ਜੋ ਇਸ ਨੇ ਬੰਦ ਕਰ ਦਿੱਤੇ ਸਨ ।

ਕੈਰਫੋਰ ਦੁਬਈ ਦੇ ਐਪਰਲ ਗਰੁੱਪ ਨਾਲ ਸਾਂਝੇਦਾਰੀ ਵਿੱਚ ਭਾਰਤ ਵਿੱਚ ਮੁੜ ਪ੍ਰਵੇਸ਼ ਕਰੇਗੀ ।
Credit: X @CarrefourGroup